skip to content

ਸੋਨਮ ਵਾਂਗਚੁਕ ਦੀ ਚੇਤਾਵਨੀ: ‘ਦੀਪਕੇ ਦੀ ਗ੍ਰਿਫ਼ਤਾਰੀ ਹੋਈ ਤਾਂ 6 ਹਫ਼ਤਿਆਂ ਦੀ ਭੁੱਖ ਹੜਤਾਲ ਕਰਾਂਗਾ’

ਦਿੱਲੀ ਦੇ ਜੰਤਰ-ਮੰਤਰ ‘ਤੇ ਚੱਲ ਰਹੇ ਕਾਕਰੋਚ ਜਨਤਾ ਪਾਰਟੀ (CJP) ਦੇ ਵਿਰੋਧ ਪ੍ਰਦਰਸ਼ਨ ਨੂੰ ਉਸ ਵੇਲੇ ਨਵਾਂ ਮੋੜ ਮਿਲਿਆ ਜਦੋਂ ਸਮਾਜਿਕ ਕਾਰਕੁਨ Sonam Wangchuk ਨੇ ਅਭਿਜੀਤ ਦੀਪਕੇ ਦੇ ਸਮਰਥਨ ਵਿੱਚ ਵੱਡਾ ਐਲਾਨ ਕੀਤਾ। ਵਾਂਗਚੁਕ ਨੇ ਕਿਹਾ ਕਿ ਜੇਕਰ ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਹ ਛੇ ਹਫ਼ਤਿਆਂ ਦੀ ਭੁੱਖ … Continue reading ਸੋਨਮ ਵਾਂਗਚੁਕ ਦੀ ਚੇਤਾਵਨੀ: ‘ਦੀਪਕੇ ਦੀ ਗ੍ਰਿਫ਼ਤਾਰੀ ਹੋਈ ਤਾਂ 6 ਹਫ਼ਤਿਆਂ ਦੀ ਭੁੱਖ ਹੜਤਾਲ ਕਰਾਂਗਾ’