skip to content

PM ਮੋਦੀ ਲਈ ਸੋਨਮ ਵਾਂਗਚੁਕ ਦਾ ਵੱਡਾ ਬਿਆਨ: ‘ਜਿੱਥੇ ਸਭ ਕੁਝ ਵਿਕਦਾ ਹੋਵੇ, ਉੱਥੇ ਇਮਾਨਦਾਰੀ ਕਿਵੇਂ ਬਚੇ?’

ਨੈਸ਼ਨਲ ਨਿਊਜ਼ : ਮਸ਼ਹੂਰ ਸਿੱਖਿਆ ਸ਼ਾਸਤਰੀ ਅਤੇ ਜਲਵਾਯੂ ਕਾਰਕੁਨ ਸੋਨਮ ਵਾਂਗਚੁਕ ਦੀ NEET ਸਮੇਤ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਕਥਿਤ ਬੇਨਿਯਮੀਆਂ ਖ਼ਿਲਾਫ਼ ਜੰਤਰ-ਮੰਤਰ ‘ਤੇ ਚੱਲ ਰਹੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ 17ਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ। ਉਹ ਸਿੱਖਿਆ ਪ੍ਰਣਾਲੀ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਸੁਧਾਰਾਂ ਦੀ ਮੰਗ ਕਰ ਰਹੇ ਹਨ। ਇੱਕ ਇੰਟਰਵਿਊ ਦੌਰਾਨ ਵਾਂਗਚੁਕ ਨੇ ਕਿਹਾ … Continue reading PM ਮੋਦੀ ਲਈ ਸੋਨਮ ਵਾਂਗਚੁਕ ਦਾ ਵੱਡਾ ਬਿਆਨ: ‘ਜਿੱਥੇ ਸਭ ਕੁਝ ਵਿਕਦਾ ਹੋਵੇ, ਉੱਥੇ ਇਮਾਨਦਾਰੀ ਕਿਵੇਂ ਬਚੇ?’