skip to content

ਸੋਨਮ ਵਾਂਗਚੁਕ ਸਰਕਾਰੀ ਹਸਪਤਾਲ ‘ਚ ਹੀ ਰਹਿਣਗੇ, ਹਾਈ ਕੋਰਟ ਨੇ ਨਿੱਜੀ ਹਸਪਤਾਲ ਭੇਜਣ ਦੀ ਮੰਗ ਕੀਤੀ ਰੱਦ

ਨੈਸ਼ਨਲ ਨਿਊਜ਼ : ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੂੰ ਸਰਕਾਰੀ ਸਫਦਰਜੰਗ ਹਸਪਤਾਲ ਤੋਂ ਨਿੱਜੀ ਹਸਪਤਾਲ ਵਿੱਚ ਭੇਜਣ ਦੀ ਮੰਗ ਨੂੰ ਦਿੱਲੀ ਹਾਈ ਕੋਰਟ ਨੇ ਫਿਲਹਾਲ ਰੱਦ ਕਰ ਦਿੱਤਾ ਹੈ। ਅਦਾਲਤ ਨੇ ਵਾਂਗਚੁਕ ਦੀ ਪਤਨੀ ਗੀਤਾਂਜਲੀ ਅੰਗਮੋ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ‘ਤੇ ਕੋਈ ਅੰਤਰਿਮ ਰਾਹਤ ਨਹੀਂ ਦਿੱਤੀ ਅਤੇ ਕਿਹਾ ਕਿ ਇਸ ਵੇਲੇ ਉਨ੍ਹਾਂ ਦਾ ਇਲਾਜ ਸਰਕਾਰੀ … Continue reading ਸੋਨਮ ਵਾਂਗਚੁਕ ਸਰਕਾਰੀ ਹਸਪਤਾਲ ‘ਚ ਹੀ ਰਹਿਣਗੇ, ਹਾਈ ਕੋਰਟ ਨੇ ਨਿੱਜੀ ਹਸਪਤਾਲ ਭੇਜਣ ਦੀ ਮੰਗ ਕੀਤੀ ਰੱਦ