skip to content

‘ਜ਼ਿੰਦਗੀ ਕੀਮਤੀ ਹੈ’, ਹਾਈ ਕੋਰਟ ਦਾ ਹੁਕਮ, ਸੋਨਮ ਵਾਂਗਚੁਕ ਦੀ ਹੋਵੇਗੀ ਰੈਗੂਲਰ ਮੈਡੀਕਲ ਜਾਂਚ

ਨੈਸ਼ਨਲ ਨਿਊਜ਼ : ਦਿੱਲੀ ਦੇ ਜੰਤਰ-ਮੰਤਰ ‘ਤੇ ਭੁੱਖ ਹੜਤਾਲ ਕਰ ਰਹੇ ਵਾਤਾਵਰਣ ਪ੍ਰੇਮੀ ਸੋਨਮ ਵਾਂਗਚੁਕ ਦੀ ਸਿਹਤ ਨੂੰ ਲੈ ਕੇ ਚਿੰਤਾ ਵਧਦੀ ਜਾ ਰਹੀ ਹੈ। ਉਨ੍ਹਾਂ ਦੇ ਮਰਨ ਵਰਤ ਦਾ 19ਵਾਂ ਦਿਨ ਹੋਣ ਦੇ ਮੱਦੇਨਜ਼ਰ ਦਿੱਲੀ ਹਾਈ ਕੋਰਟ ਨੇ ਮਾਮਲੇ ‘ਤੇ ਅਹਿਮ ਸੁਣਵਾਈ ਕਰਦੇ ਹੋਏ ਸਰਕਾਰ ਨੂੰ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਹਨ। ਅਦਾਲਤ ਨੇ ਕਿਹਾ … Continue reading ‘ਜ਼ਿੰਦਗੀ ਕੀਮਤੀ ਹੈ’, ਹਾਈ ਕੋਰਟ ਦਾ ਹੁਕਮ, ਸੋਨਮ ਵਾਂਗਚੁਕ ਦੀ ਹੋਵੇਗੀ ਰੈਗੂਲਰ ਮੈਡੀਕਲ ਜਾਂਚ