skip to content

ਅਦਾਕਾਰਾ ਸੋਨਮ ਕਪੂਰ ਦੇ ਘਰ ਫਿਰ ਗੂੰਜੀਆਂ ਕਿਲਕਾਰੀਆਂ ; ਦੂਸਰੇ ਬੇਟੇ ਦੀ ਬਣੀ ਮਾਂ, ਫੈਨਜ਼ ਤੇ ਸੈਲੀਬ੍ਰਿਟੀਜ਼ ਦੇ ਰਹੇ ਵਧਾਈ

Entertainment News : ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੇ ਘਰ ਵਿੱਚ ਇੱਕ ਵਾਰ ਫਿਰ ਇੱਕ ਨਵਜੰਮੇ ਬੱਚੇ ਦੀਆਂ ਕਿਲਕਾਰੀਆਂ ਗੂੰਜ ਰਹੀਆਂ ਹਨ, ਕਿਉਂਕਿ ਉਸਨੇ ਐਤਵਾਰ ਨੂੰ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ। ਸੋਨਮ ਕਪੂਰ ਹੁਣ ਦੂਜੇ ਪੁੱਤਰ ਦੀ ਮਾਂ ਬਣ ਗਈ ਹੈ। ਸੋਨਮ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਅਪਡੇਟ ਪੋਸਟ ਕਰਕੇ ਆਪਣੇ ਪ੍ਰਸ਼ੰਸਕਾਂ ਨਾਲ ਇਹ … Continue reading ਅਦਾਕਾਰਾ ਸੋਨਮ ਕਪੂਰ ਦੇ ਘਰ ਫਿਰ ਗੂੰਜੀਆਂ ਕਿਲਕਾਰੀਆਂ ; ਦੂਸਰੇ ਬੇਟੇ ਦੀ ਬਣੀ ਮਾਂ, ਫੈਨਜ਼ ਤੇ ਸੈਲੀਬ੍ਰਿਟੀਜ਼ ਦੇ ਰਹੇ ਵਧਾਈ