skip to content

ਸੂਰਜ ਦਾ ਸੁਪਰ ਸਟੌਰਮ ਧਰਤੀ ਵੱਲ! ਅੱਜ ਰਾਤ ਭਾਰਤ ਦੇ ਅਸਮਾਨ ਵਿੱਚ ਦਿਖ ਸਕਦਾ ਹੈ ‘ਰੰਗਾਂ ਦਾ ਜਾਦੂ’

ਨੈਸ਼ਨਲ ਨਿਊਜ਼: ਸੂਰਜ ਤੋਂ ਨਿਕਲੇ ਇੱਕ ਸ਼ਕਤੀਸ਼ਾਲੀ ਕੋਰੋਨਲ ਮਾਸ ਇਜੈਕਸ਼ਨ (CME) ਕਾਰਨ ਧਰਤੀ ਵੱਲ ਇੱਕ ਤੇਜ਼ ਗਤੀ ਵਾਲਾ ਸੂਰਜੀ ਤੂਫ਼ਾਨ ਵਧ ਰਿਹਾ ਹੈ, ਜਿਸ ਦੀ ਰਫ਼ਤਾਰ ਲਗਭਗ 1,400 ਕਿਲੋਮੀਟਰ ਪ੍ਰਤੀ ਸਕਿੰਟ ਦੱਸੀ ਜਾ ਰਹੀ ਹੈ। ਅੰਤਰਰਾਸ਼ਟਰੀ ਸਪੇਸ ਵੇਦਰ ਕੇਂਦਰ ਨੇ ਇਸ ਲਈ G3 ਸ਼੍ਰੇਣੀ ਦੀ ਭੂ-ਚੁੰਬਕੀ ਚੇਤਾਵਨੀ ਜਾਰੀ ਕੀਤੀ ਹੈ, ਜੋ ਹਾਲਾਤਾਂ ਦੇ ਅਨੁਸਾਰ G4 … Continue reading ਸੂਰਜ ਦਾ ਸੁਪਰ ਸਟੌਰਮ ਧਰਤੀ ਵੱਲ! ਅੱਜ ਰਾਤ ਭਾਰਤ ਦੇ ਅਸਮਾਨ ਵਿੱਚ ਦਿਖ ਸਕਦਾ ਹੈ ‘ਰੰਗਾਂ ਦਾ ਜਾਦੂ’