skip to content

ਬਦਰੀਨਾਥ ਧਾਮ ਨੇੜੇ ਟੁੱਟਿਆ ਗਲੇਸ਼ੀਅਰ! ਹਿਮਾਲਿਆ ‘ਚ ਕੁਦਰਤ ਦੇ ਬਦਲਦੇ ਮਿਜ਼ਾਜ ਨੇ ਵਧਾਈ ਚਿੰਤਾ; ਕੀ ਇਹ ਕਿਸੇ ਵੱਡੀ ਆਫ਼ਤ ਦਾ ਸੰਕੇਤ ਹੈ?

ਨਵੀਂ ਦਿੱਲੀ (ਦੈਨਿਕ ਸਵੇਰਾ): ਉਤਰਾਖੰਡ ਵਿੱਚ ਮਸ਼ਹੂਰ ਬਦਰੀਨਾਥ ਧਾਮ ਤੋਂ ਮਹਿਜ਼ ਚਾਰ ਕਿਲੋਮੀਟਰ ਦੂਰ ਕੰਚਨ ਗੰਗਾ ਖੇਤਰ ਵਿੱਚ ਗਲੇਸ਼ੀਅਰ ਟੁੱਟਣ ਦੀ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਹਾਲਾਂਕਿ ਇਸ ਹਾਦਸੇ ਵਿੱਚ ਕਿਸੇ ਜਾਨ-ਮਾਲ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ ਅਤੇ ਪ੍ਰਸ਼ਾਸਨ ਸਮੇਤ ਪੁਲਿਸ ਹਾਈ ਅਲਰਟ ‘ਤੇ ਰਹਿੰਦਿਆਂ ਸਥਿਤੀ ‘ਤੇ ਨਜ਼ਰ ਰੱਖ ਰਹੀ ਹੈ, ਪਰ ਵਿਗਿਆਨੀ … Continue reading ਬਦਰੀਨਾਥ ਧਾਮ ਨੇੜੇ ਟੁੱਟਿਆ ਗਲੇਸ਼ੀਅਰ! ਹਿਮਾਲਿਆ ‘ਚ ਕੁਦਰਤ ਦੇ ਬਦਲਦੇ ਮਿਜ਼ਾਜ ਨੇ ਵਧਾਈ ਚਿੰਤਾ; ਕੀ ਇਹ ਕਿਸੇ ਵੱਡੀ ਆਫ਼ਤ ਦਾ ਸੰਕੇਤ ਹੈ?