skip to content

Sheshnag Lake: ਸ਼ੇਸ਼ਨਾਗ ਝੀਲ ‘ਚ ਨਿਰਮਾਣ ਕਾਰਜਾਂ ਦਾ SKTMCCF ਵੱਲੋਂ ਵਿਰੋਧ, ਵਾਤਾਵਰਣ ਬਚਾਉਣ ਦੀ ਚੁੱਕੀ ਆਵਾਜ਼

Sheshnag Lake: ਸ਼ਹਿਰ-ਏ-ਖ਼ਾਸ ਟਰੇਡਰਜ਼ ਮੈਨੂਫੈਕਚਰਰਜ਼ ਕੋਆਰਡੀਨੇਸ਼ਨ ਕਮੇਟੀ ਐਂਡ ਫੈਡਰੇਸ਼ਨ (SKTMCCF) ਨੇ ਸ਼ੇਸ਼ਨਾਗ ਝੀਲ ਦੇ ਇਲਾਕੇ ਵਿੱਚ ਚੱਲ ਰਹੇ ਉਸਾਰੀ ਕਾਰਜਾਂ ਦਾ ਸਖ਼ਤ ਵਿਰੋਧ ਕੀਤਾ ਹੈ। ਜਥੇਬੰਦੀ ਨੇ ਚਿੰਤਾ ਪ੍ਰਗਟਾਈ ਹੈ ਕਿ ਇਨ੍ਹਾਂ ਗਤੀਵਿਧੀਆਂ ਕਾਰਨ ਕਸ਼ਮੀਰ ਦੇ ਸੰਵੇਦਨਸ਼ੀਲ ਪਹਾੜੀ ਵਾਤਾਵਰਣ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ। ਫੈਡਰੇਸ਼ਨ ਵੱਲੋਂ ਜਾਰੀ ਬਿਆਨ ਵਿੱਚ ਸ਼ੇਸ਼ਨਾਗ ਨੂੰ ਕਸ਼ਮੀਰ ਦੀਆਂ ਸਭ … Continue reading Sheshnag Lake: ਸ਼ੇਸ਼ਨਾਗ ਝੀਲ ‘ਚ ਨਿਰਮਾਣ ਕਾਰਜਾਂ ਦਾ SKTMCCF ਵੱਲੋਂ ਵਿਰੋਧ, ਵਾਤਾਵਰਣ ਬਚਾਉਣ ਦੀ ਚੁੱਕੀ ਆਵਾਜ਼