Site icon Dainik Savera Punjab

Diljit Dosanjh News : SKM ਦੀ ਅਹਿਮ ਬੈਠਕ ਮਗਰੋਂ ਕਿਸਾਨ ਆਗੂਆਂ ਨੇ ਮੀਟਿੰਗ ਤੇ Diljit Dosanjh ਨੂੰ ਲੈ ਕੇ ਸੁਣੋ ਕੀ ਦਿੱਤਾ ਬਿਆਨ

Punjab News

Punjab News

Diljit Dosanjh News : SKM ਦੀ ਅਹਿਮ ਬੈਠਕ ਮਗਰੋਂ ਕਿਸਾਨ ਆਗੂਆਂ ਨੇ ਪ੍ਰੈਸ ਨਾਲ ਗੱਲਬਾਤ ਦੌਰਾਨ ਮੀਟਿੰਗ ਦੇ ਮੁੱਦਿਆਂ ਤੇ ਗਾਇਕ ਦਿਲਜੀਤ ਦੋਸਾਂਝ ਨੂੰ ਲੈ ਕੇ ਆਪਣਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਕਿਸਾਨ ਹੱਕਾਂ ਤੇ ਅੱਗੇ ਦੀ ਰਣਨੀਤੀ ‘ਤੇ ਚਰਚਾ ਹੋਈ ਹੈ। ਦਿਲਜੀਤ ਦੋਸਾਂਝ ਬਾਰੇ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਹਰ ਉਹ ਵਿਅਕਤੀ ਜੋ ਕਿਸਾਨਾਂ ਦੀ ਅਵਾਜ਼ ਬਣਦਾ ਹੈ, ਉਸਦਾ ਸਵਾਗਤ ਹੈ।

Exit mobile version