skip to content

Breaking: 6 ਹਵਾਈ ਅੱਡੇ, TBRL ਤੇ ਮਜ਼ਬੂਤ Manufacturing—ਪੰਜਾਬ ਰੱਖਿਆ ਖੇਤਰ ਲਈ ਤਿਆਰ

ਪੰਜਾਬ ਡੈਸਕ (ਦੈਨਿਕ ਸਵੇਰਾ): ਪ੍ਰੋਗ੍ਰੈਸਿਵ ਪੰਜਾਬ ਇਨਵੈਸਟਰ ਸਮਿੱਟ (PPIS)–2026 ਦੇ ਦੂਜੇ ਦਿਨ ਏਰੋਸਪੇਸ ਅਤੇ ਡਿਫੈਂਸ ਸੈਸ਼ਨ ਦੌਰਾਨ ਦੇਸ਼ ਦੇ ਰੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਇਸ ਵਿੱਚ ਪੰਜਾਬ ਦੀ ਭੂਮਿਕਾ ਬਾਰੇ ਮਹੱਤਵਪੂਰਨ ਵਿਚਾਰ-ਵਟਾਂਦਰਾ ਹੋਇਆ। ਸੈਸ਼ਨ ਦੀ ਅਗਵਾਈ ਕਰਦੇ ਹੋਏ ਸੰਸਦੀ ਮਾਮਲਿਆਂ ਦੇ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਪੰਜਾਬ ਕੋਲ ਰੱਖਿਆ ਖੇਤਰ ਨੂੰ ਮਜ਼ਬੂਤ … Continue reading Breaking: 6 ਹਵਾਈ ਅੱਡੇ, TBRL ਤੇ ਮਜ਼ਬੂਤ Manufacturing—ਪੰਜਾਬ ਰੱਖਿਆ ਖੇਤਰ ਲਈ ਤਿਆਰ