skip to content

ਸਿਰਮੌਰ ਯੂਨੀਵਰਸਿਟੀ ਕਾਂਡ: ਕੁੜੀਆਂ ਦੇ ਹੋਸਟਲ ਦੇ ਵਾਸ਼ਰੂਮ ਵਿੱਚ ਅਸ਼ਲੀਲ ਵੀਡੀਓ ਬਣਾਉਂਦਾ ਫੜਿਆ ਕਲੀਨਰ, ਵਿਦਿਆਰਥਣਾਂ ਵਿੱਚ ਗੁੱਸਾ

ਨੈਸ਼ਨਲ ਨਿਊਜ਼ : ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਨਾਹਨ ਨੇੜੇ ਬਾਰੂ ਸਾਹਿਬ ਵਿੱਚ ਸਥਿਤ ਈਟਰਨਲ ਯੂਨੀਵਰਸਿਟੀ ਤੋਂ ਇੱਕ ਬਹੁਤ ਹੀ ਚੌਕਾਣ ਵਾਲੀ ਅਤੇ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਦੋਸ਼ ਹੈ ਕਿ ਇੱਕ ਸਫਾਈ ਕਰਮਚਾਰੀ ਨੇ ਕੁੜੀਆਂ ਦੇ ਹੋਸਟਲ ਦੇ ਵਾਸ਼ਰੂਮ ਵਿੱਚ ਵਿਦਿਆਰਥਣਾਂ ਦੀਆਂ ਵੀਡੀਓ ਰਿਕਾਰਡ ਕੀਤੀਆਂ। ਇਸ ਘਟਨਾ ਤੋਂ ਬਾਅਦ ਹੋਸਟਲ ਵਿੱਚ ਹੜਕੰਪ ਮਚ … Continue reading ਸਿਰਮੌਰ ਯੂਨੀਵਰਸਿਟੀ ਕਾਂਡ: ਕੁੜੀਆਂ ਦੇ ਹੋਸਟਲ ਦੇ ਵਾਸ਼ਰੂਮ ਵਿੱਚ ਅਸ਼ਲੀਲ ਵੀਡੀਓ ਬਣਾਉਂਦਾ ਫੜਿਆ ਕਲੀਨਰ, ਵਿਦਿਆਰਥਣਾਂ ਵਿੱਚ ਗੁੱਸਾ