skip to content

PUNJAB : ECI ਦੇ ਨਿਰਦੇਸ਼ਾਂ ਅਨੁਸਾਰ 25 ਜੂਨ ਨੂੰ ਮੁਕਤਸਰ ‘ਚ ਹੋਵੇਗਾ ਸ਼ੁਰੂ SIR ; ਘਰ-ਘਰ ਜਾ ਕੇ ਇਕੱਠੇ ਕੀਤੇ ਜਾਣਗੇ ਫਾਰਮ

ਪੰਜਾਬ ਡੈਸਕ : ਵੋਟਰ ਸੂਚੀਆਂ ਨੂੰ ਅਪਡੇਟ ਕਰਨ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ 25 ਜੂਨ ਤੋਂ ਸ੍ਰੀ ਮੁਕਤਸਰ ਸਾਹਿਬ ਵਿੱਚ ਇੱਕ ਵਿਸ਼ੇਸ਼ ਇੰਟੈਂਸਿਵ ਰਿਵੀਜ਼ਨ (ਐਸਆਈਆਰ) ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਹੇਠ ਚਲਾਈ ਗਈ ਇਹ ਮੁਹਿੰਮ 24 ਜੁਲਾਈ ਤੱਕ ਚੱਲੇਗੀ, ਜਿਸ ਦੌਰਾਨ ਚੋਣ ਵਿਭਾਗ ਦੀਆਂ ਟੀਮਾਂ ਵੋਟਰਾਂ ਨੂੰ ਜ਼ਰੂਰੀ ਫਾਰਮ ਭਰਨ … Continue reading PUNJAB : ECI ਦੇ ਨਿਰਦੇਸ਼ਾਂ ਅਨੁਸਾਰ 25 ਜੂਨ ਨੂੰ ਮੁਕਤਸਰ ‘ਚ ਹੋਵੇਗਾ ਸ਼ੁਰੂ SIR ; ਘਰ-ਘਰ ਜਾ ਕੇ ਇਕੱਠੇ ਕੀਤੇ ਜਾਣਗੇ ਫਾਰਮ