skip to content

ਸ਼ਾਨ ਨੇ ‘ਰਿਮਝਿਮ ਗਿਰੇ ਸਾਵਨ’ ਗਾ ਕੇ ਆਰ.ਡੀ. ਬਰਮਨ ਨੂੰ ਦਿੱਤੀ ਸ਼ਰਧਾਂਜਲੀ

ਮੁੰਬਈ: ਪ੍ਰਸਿੱਧ ਪਲੇਬੈਕ ਗਾਇਕ ਸ਼ਾਨ ਨੇ ਮਰਹੂਮ ਸੰਗੀਤਕਾਰ ਆਰ.ਡੀ. ਬਰਮਨ ਦੇ 87ਵੇਂ ਜਨਮਦਿਨ ਮੌਕੇ ਉਨ੍ਹਾਂ ਨੂੰ ਸੰਗੀਤ ਰਾਹੀਂ ਸ਼ਰਧਾਂਜਲੀ ਦਿੱਤੀ। ਸ਼ਾਨ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਉਹ ਮਾਨਸੂਨ ਦੇ ਮੌਸਮ ਦਾ ਆਨੰਦ ਲੈਂਦੇ ਹੋਏ ‘ਰਿਮਝਿਮ ਗਿਰੇ ਸਾਵਨ’ ਗੀਤ ਗਾਉਂਦੇ ਨਜ਼ਰ ਆ ਰਹੇ ਹਨ। ਇਹ ਗੀਤ 1979 ਦੀ ਫਿਲਮ ਮੰਜ਼ਿਲ … Continue reading ਸ਼ਾਨ ਨੇ ‘ਰਿਮਝਿਮ ਗਿਰੇ ਸਾਵਨ’ ਗਾ ਕੇ ਆਰ.ਡੀ. ਬਰਮਨ ਨੂੰ ਦਿੱਤੀ ਸ਼ਰਧਾਂਜਲੀ