skip to content

ਸਿਮਰਨ ਕੰਬੋਜ ਦੀ ਭਾਰਤੀ ਕਬੱਡੀ ਟੀਮ ‘ਚ ਚੋਣ ; ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ 2026 ‘ਚ ਕਰੇਗੀ ਦੇਸ਼ ਦੀ ਨੁਮਾਇੰਦਗੀ

ਪੰਜਾਬ ਡੈਸਕ : ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਲੰਬੀ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਪਿੰਡ ਪੰਜਾਵਾ ਦੀ ਧੀ, ਸਿਮਰਨ ਕੰਬੋਜ, ਉਸ ਭਾਰਤੀ ਮਹਿਲਾ ਬੀਚ ਕਬੱਡੀ ਟੀਮ ਦਾ ਹਿੱਸਾ ਸੀ ਜਿਸ ਨੇ 2026 ਦੀਆਂ ਏਸ਼ੀਅਨ ਬੀਚ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਜਿੱਤਿਆ ਸੀ। ਹੁਣ ਸਿਮਰਨ ਦੀ ਚੋਣ 2026 ਦੀਆਂ ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ … Continue reading ਸਿਮਰਨ ਕੰਬੋਜ ਦੀ ਭਾਰਤੀ ਕਬੱਡੀ ਟੀਮ ‘ਚ ਚੋਣ ; ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ 2026 ‘ਚ ਕਰੇਗੀ ਦੇਸ਼ ਦੀ ਨੁਮਾਇੰਦਗੀ