skip to content

BREAKING : ਸਿੱਕਮ ‘ਚ ਲੈਂਡਸਲਾਈਡ ਤੋਂ ਬਾਅਦ ਨਿਰਮਾਣ ਅਧੀਨ ਸੁਰੰਗ ‘ਚ ਫਸੇ 27 ਮਜ਼ਦੂਰ ; ਰੈਸੀਕਿਊ ਆਪ੍ਰੇਸ਼ਨ ਜਾਰੀ

Sikkim Tunnel Incident : ਸਿੱਕਮ ਦੇ ਨਾਮਚੀ ਜ਼ਿਲ੍ਹੇ ਵਿੱਚ ਸੋਮਵਾਰ ਦੁਪਹਿਰ ਨੂੰ ਇੱਕ ਵੱਡੀ ਘਟਨਾ ਵਾਪਰੀ। ਜ਼ਮੀਨ ਖਿਸਕਣ ਕਾਰਨ ਉਸਾਰੀ ਅਧੀਨ ਸਮਰਦੁੰਗ ਸੜਕ ਸੁਰੰਗ ਦੇ ਪ੍ਰਵੇਸ਼ ਦੁਆਰ ਨੂੰ ਮਲਬੇ ਨਾਲ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਘੱਟੋ-ਘੱਟ 27 ਮਜ਼ਦੂਰ ਅੰਦਰ ਫਸ ਗਏ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਫੈਲ ਗਈ, ਅਤੇ ਤੁਰੰਤ ਰਾਹਤ ਅਤੇ ਬਚਾਅ … Continue reading BREAKING : ਸਿੱਕਮ ‘ਚ ਲੈਂਡਸਲਾਈਡ ਤੋਂ ਬਾਅਦ ਨਿਰਮਾਣ ਅਧੀਨ ਸੁਰੰਗ ‘ਚ ਫਸੇ 27 ਮਜ਼ਦੂਰ ; ਰੈਸੀਕਿਊ ਆਪ੍ਰੇਸ਼ਨ ਜਾਰੀ