skip to content

Dainik Savera Times Logo

Sikh Muslim Unity : ਅਜਮੇਰ ਸ਼ਰੀਫ ਤੋਂ ਆਈ ਸੰਗਤ ਸ੍ਰੀ ਦਰਬਾਰ ਸਾਹਿਬ ਹੋਈ ਨਤਮਸਤਕ,ਅਮਨ ਤੇ ਭਾਈਚਾਰੇ ਦਾ ਦਿੱਤਾਪੈਗਾਮ

7 months पहले

Sikh Muslim Unity : ਅਜਮੇਰ ਸ਼ਰੀਫ ਤੋਂ ਆਈ ਸੰਗਤ ਸ੍ਰੀ ਦਰਬਾਰ ਸਾਹਿਬ ਹੋਈ ਨਤਮਸਤਕ,ਅਮਨ ਤੇ ਭਾਈਚਾਰੇ ਦਾ ਦਿੱਤਾਪੈਗਾਮ

Sikh Muslim Unity : ਅਜਮੇਰ ਸ਼ਰੀਫ ਤੋਂ ਪਹੁੰਚੀ ਮੁਸਲਿਮ ਭਾਈਚਾਰੇ ਦੀ ਸੰਗਤ ਨੇ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂ ਘਰ ਤੋਂ ਅਮਨ, ਪ੍ਰੇਮ ਅਤੇ ਏਕਤਾ ਦਾ ਪੈਗਾਮ ਲੈ ਕੇ ਪੂਰੇ ਦੇਸ਼ ਦੀ ਖੈਰ-ਖੁਸ਼ਹਾਲੀ ਲਈ ਅਰਦਾਸ ਕੀਤੀ। ਇਹ ਨਜ਼ਾਰਾ ਧਾਰਮਿਕ ਏਕਤਾ ਦੀ ਇਕ ਅਦੁੱਤੀਯ ਮਿਸਾਲ ਬਣਿਆ, ਜਿਸ ਨੇ ਸਾਰੇ ਭਾਰਤ ਵਿੱਚ ਭਾਈਚਾਰੇਕ ਸੁਹਿਰਦਤਾ ਦਾ ਸੰਦੇਸ਼ ਦਿੱਤਾ।
ਸੰਗਤ ਨੇ ਆਪਣੇ ਜਜ਼ਬਾਤ ਬਿਆਨ ਕਰਦਿਆਂ ਕਿਹਾ ਕਿ: “ਅਜਮੇਰ ਸ਼ਰੀਫ ਤੋਂ ਆ ਕੇ ਸਾਨੂੰ ਇੱਥੇ ਜੋ ਮਹੁੱਬਤ ਮਿਲੀ ਹੈ, ਉਹ ਬੇਮਿਸਾਲ ਅਤੇ ਅਣਮੋਲ ਹੈ। ਦਰਬਾਰ ਸਾਹਿਬ ਸਭ ਲਈ ਇੱਕੋ ਵਰਗਾ ਹੈ, ਜੋ ਹਮੇਸ਼ਾਂ ਅਮਨ ਅਤੇ ਪਿਆਰ ਦਾ ਪੈਗਾਮ ਦਿੰਦਾ ਹੈ।”

खबरें और भी हैं...

Copyright © 2026 Dainik Savera Times. All rights reserved.