skip to content

ਸਿੱਧੂ ਮੂਸੇਵਾਲਾ ਦਾ “Signed To God” ਹੋਲੋਗ੍ਰਾਮ ਟੂਰ ਟੀਜ਼ਰ ਰਿਲੀਜ਼, ਇੰਟਰਨੈੱਟ ਤੇ 24 ਘੰਟਿਆਂ ਵਿੱਚ ਰਿਕਾਰਡ ਤੋੜ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਬੇਸਬਰੀ ਨਾਲ ਉਡੀਕੇ ਜਾ ਰਹੇ ਸ਼ੋਅ “Signed To God World Tour” ਦਾ ਟੀਜ਼ਰ ਜਾਰੀ ਹੋ ਗਿਆ ਹੈ। ਇਹ ਵੀਡੀਓ ਸਿੱਧੂ ਮੂਸੇਵਾਲਾ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਗਈ। ਟੀਜ਼ਰ ਦੀ ਸ਼ੁਰੂਆਤ ਸਿੱਧੂ ਮੂਸੇਵਾਲਾ ਦੇ ਹੋਲੋਗ੍ਰਾਮ ਨਾਲ ਹੁੰਦੀ ਹੈ, ਜਿਸ ਵਿੱਚ ਉਹ ਅੱਖਾਂ ਖੋਲ੍ਹਦਾ ਦਿਖਾਈ ਦਿੰਦਾ ਹੈ, ਅਤੇ ਇਸ ਤੋਂ … Continue reading ਸਿੱਧੂ ਮੂਸੇਵਾਲਾ ਦਾ “Signed To God” ਹੋਲੋਗ੍ਰਾਮ ਟੂਰ ਟੀਜ਼ਰ ਰਿਲੀਜ਼, ਇੰਟਰਨੈੱਟ ਤੇ 24 ਘੰਟਿਆਂ ਵਿੱਚ ਰਿਕਾਰਡ ਤੋੜ