skip to content

TREND : ਫਿਰ ਗੂੰਜੀ ਸਿੱਧੂ ਮੂਸੇਵਾਲਾ ਦੀ ਆਵਾਜ਼ ; ਟੋਰਾਂਟੋ ਤੋਂ ਸ਼ੂਰੂ ਹੋਇਆ ‘ਸਾਈਨ ਟੂ ਗੌਡ’ ਹੋਲੋਗ੍ਰਾਮ ਵਰਲਡ ਟੂਰ

Sidhu Moose Wala Latest News : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਸਟੇਜ ‘ਤੇ ਨਜ਼ਰ ਆਏ। ਉਹ ਹੋਲੋਗ੍ਰਾਮ ਤਕਨੀਕ ਦੀ ਵਰਤੋਂ ਕਰਕੇ ਵਿਸ਼ਵ ਦੌਰੇ (ਵਰਲਡ ਟੂਰ) ‘ਤੇ ਜਾਣ ਵਾਲੇ ਪਹਿਲੇ ਪੰਜਾਬੀ ਅਤੇ ਭਾਰਤੀ ਕਲਾਕਾਰ ਬਣੇ ਹਨ। ਲਗਭਗ 10 ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ, ਮੂਸੇਵਾਲਾ ਦਾ “ਸਾਈਨ ਟੂ ਗੌਡ ਵਰਲਡ ਟੂਰ” ਟੋਰਾਂਟੋ ਵਿੱਚ ਸ਼ੁਰੂ ਹੋਇਆ। … Continue reading TREND : ਫਿਰ ਗੂੰਜੀ ਸਿੱਧੂ ਮੂਸੇਵਾਲਾ ਦੀ ਆਵਾਜ਼ ; ਟੋਰਾਂਟੋ ਤੋਂ ਸ਼ੂਰੂ ਹੋਇਆ ‘ਸਾਈਨ ਟੂ ਗੌਡ’ ਹੋਲੋਗ੍ਰਾਮ ਵਰਲਡ ਟੂਰ