skip to content

Shubman Gill: ਸ਼ੁਭਮਨ ਗਿੱਲ ਨੇ ਕਿਹਾ- ਨਤੀਜੇ ਦੇ ਹਿਸਾਬ ਨਾਲ ਇਹ ਟੈਸਟ ਲਈ ਚੰਗੀ ਪਿੱਚ ਨਹੀਂ ਸੀ

Shubman Gill: ਨਿਊਜ਼ੀਲੈਂਡ ਖ਼ਿਲਾਫ਼ ਪਹਿਲਾ ਟੈਸਟ ਮੈਚ ਡਰਾਅ ਰਹਿਣ ਤੋਂ ਬਾਅਦ ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਬੇਸਿਨ ਰਿਜ਼ਰਵ ਦੀ ਪਿੱਚ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜ ਦਿਨਾਂ ਦੇ ਖੇਡ ਦੌਰਾਨ ਪਿੱਚ ਲਗਾਤਾਰ ਹੋਰ ਸਮਤਲ ਅਤੇ ਹੌਲੀ ਹੁੰਦੀ ਗਈ, ਜਿਸ ਕਾਰਨ ਮੈਚ ਦਾ ਨਤੀਜਾ ਨਿਕਲਣਾ ਮੁਸ਼ਕਲ ਹੋ ਗਿਆ। ਭਾਰਤ … Continue reading Shubman Gill: ਸ਼ੁਭਮਨ ਗਿੱਲ ਨੇ ਕਿਹਾ- ਨਤੀਜੇ ਦੇ ਹਿਸਾਬ ਨਾਲ ਇਹ ਟੈਸਟ ਲਈ ਚੰਗੀ ਪਿੱਚ ਨਹੀਂ ਸੀ