skip to content

ਜਿੱਤ ਦੇ ਬਾਵਜੂਦ ਝਟਕਾ: Slow over-rate ‘ਤੇ ਸ਼੍ਰੇਅਸ ਅਈਅਰ ਨੂੰ 24 ਲੱਖ ਦਾ ਜੁਰਮਾਨਾ

ਪੰਜਾਬ ਡੈਸਕ (ਦੈਨਿਕ ਸਵੇਰਾ): ਚੇਨਈ ਦੇ ਚੇਪੌਕ ਸਟੇਡੀਅਮ ਵਿੱਚ ਭਾਵੇਂ ਪੰਜਾਬ ਕਿੰਗਜ਼ ਨੇ 5 ਵਿਕਟਾਂ ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ, ਪਰ ਮੈਚ ਤੋਂ ਬਾਅਦ ਟੀਮ ਲਈ ਨਕਾਰਾਤਮਕ ਖ਼ਬਰ ਆਈ। BCCI ਨੇ ਸਲੋ ਓਵਰ-ਰੇਟ ਦੇ ਕਾਰਨ ਕਪਤਾਨ ਸ਼੍ਰੇਅਸ ਅਈਅਰ ਅਤੇ ਪੂਰੀ ਟੀਮ ‘ਤੇ ਭਾਰੀ ਜੁਰਮਾਨਾ ਲਗਾਇਆ ਹੈ। ਇਹ ਇਸ ਸੀਜ਼ਨ ਵਿੱਚ ਦੂਜੀ ਵਾਰ ਹੈ ਕਿ ਅਈਅਰ … Continue reading ਜਿੱਤ ਦੇ ਬਾਵਜੂਦ ਝਟਕਾ: Slow over-rate ‘ਤੇ ਸ਼੍ਰੇਅਸ ਅਈਅਰ ਨੂੰ 24 ਲੱਖ ਦਾ ਜੁਰਮਾਨਾ