skip to content

ਸ਼੍ਰੇਆ ਕਾਲੜਾ ਨੇ ਕੀਤਾ ਵੱਡਾ ਦਾਅਵਾ, ਕਿਹਾ ਅਕਾਂਕਸ਼ਾ ਚਮੋਲਾ Bisexual ਹੈ

ਨਵੀਂ ਦਿੱਲੀ: ਟੈਲੀਵਿਜ਼ਨ ਸਟਾਰ ਗੌਰਵ ਖੰਨਾ ਦੀ ਪਤਨੀ ਆਕਾਂਕਸ਼ਾ ਚਮੋਲਾ ਉਸ ਵੇਲੇ ਤੋਂ ਸੁਰਖੀਆਂ ਵਿੱਚ ਹੈ ਜਦੋਂ ਤੋਂ ਉਸਨੇ ਫਰਾਹ ਖਾਨ ਅਤੇ ਰਿਤੇਸ਼ ਦੇਸ਼ਮੁਖ ਦੇ ਨੈੱਟਫਲਿਕਸ ਸ਼ੋਅ ‘ਲੌਕ ਅੱਪ: ਸੱਚ ਯਾ ਸਾਜ਼ਾ’ ਵਿੱਚ ਹਿੱਸਾ ਲਿਆ। ਸ਼ੋਅ ਦੇ ਪ੍ਰੀਮੀਅਰ ਦੌਰਾਨ ਉਸਨੇ ਆਪਣੇ ਅਤੇ ਗੌਰਵ ਖੰਨਾ ਦੇ ਵੱਖ ਹੋਣ ਬਾਰੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਸੀ, … Continue reading ਸ਼੍ਰੇਆ ਕਾਲੜਾ ਨੇ ਕੀਤਾ ਵੱਡਾ ਦਾਅਵਾ, ਕਿਹਾ ਅਕਾਂਕਸ਼ਾ ਚਮੋਲਾ Bisexual ਹੈ