skip to content

ਰਿਹਾਨਾ ਦੇ ਘਰ ਬਾਹਰ ਗੋਲੀਬਾਰੀ — 30 ਸਾਲਾ ਮਹਿਲਾ ਹਿਰਾਸਤ ਵਿੱਚ

ਪੰਜਾਬ ਡੈਸਕ (ਦੈਨਿਕ ਸਵੇਰਾ): ਅਮਰੀਕਾ ਦੇ ਲਾਸ ਏਂਜਲਸ ਦੇ ਬੇਵਰਲੀ ਹਿਲਜ਼ ਇਲਾਕੇ ਵਿੱਚ ਮਸ਼ਹੂਰ ਗਾਇਕਾ ਰਿਹਾਨਾ ਦੇ ਘਰ ਬਾਹਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇਹ ਹਮਲਾ ਐਤਵਾਰ ਦੁਪਹਿਰ ਵਾਪਰਿਆ, ਜਦੋਂ ਇੱਕ 30 ਸਾਲਾ ਮਹਿਲਾ ਨੇ ਆਪਣੀ ਕਾਰ ਵਿੱਚੋਂ ਰਿਹਾਨਾ ਦੇ ਘਰ ਵੱਲ ਕਈ ਗੋਲੀਆਂ ਚਲਾਈਆਂ। ਘਟਨਾ ਸਮੇਂ ਰਿਹਾਨਾ ਘਰ ਦੇ ਅੰਦਰ ਮੌਜੂਦ ਸੀ, ਪਰ … Continue reading ਰਿਹਾਨਾ ਦੇ ਘਰ ਬਾਹਰ ਗੋਲੀਬਾਰੀ — 30 ਸਾਲਾ ਮਹਿਲਾ ਹਿਰਾਸਤ ਵਿੱਚ