skip to content

BIG NEWS : ਯਾਤਰੀਆਂ ਲਈ ਝਟਕਾ: ₹70 ਦੀ ਸਵਾਰੀ ਹੁਣ ₹150 ਤੱਕ ਪਹੁੰਚੀ, ਪੜ੍ਹੋ ਪੂਰੀ ਖ਼ਬਰ

ਨੈਸ਼ਨਲ ਨਿਊਜ਼ : ਰਾਈਡ-ਹੇਲਿੰਗ ਸੇਵਾ Rapido ਵੱਲੋਂ ਕਿਰਾਏ ਦੀ ਨਵੀਂ ਪ੍ਰਾਈਸਿੰਗ ਨੀਤੀ ਕਾਰਨ ਯਾਤਰੀਆਂ ਨੂੰ ਵੱਡਾ ਝਟਕਾ ਲੱਗਾ ਹੈ। ਹੁਣ ਜਿੱਥੇ ਪਹਿਲਾਂ ਇੱਕ ਸਧਾਰਣ ਸਵਾਰੀ ਦਾ ਕਿਰਾਇਆ ਕਰੀਬ ₹70 ਹੁੰਦਾ ਸੀ, ਉਹੀ ਸਫ਼ਰ ਕਈ ਮਾਮਲਿਆਂ ਵਿੱਚ ₹150 ਤੱਕ ਪਹੁੰਚ ਰਿਹਾ ਹੈ। ਨਵੀਂ ਪ੍ਰਾਈਸਿੰਗ ਅਨੁਸਾਰ ਦੁਪਹਿਰ ਦੇ ਸਮੇਂ “ਪੀਕ ਆਵਰ” ਦੌਰਾਨ ਕਿਰਾਇਆ ਲਗਭਗ ਦੋਗੁਣਾ ਲਿਆ ਜਾ … Continue reading BIG NEWS : ਯਾਤਰੀਆਂ ਲਈ ਝਟਕਾ: ₹70 ਦੀ ਸਵਾਰੀ ਹੁਣ ₹150 ਤੱਕ ਪਹੁੰਚੀ, ਪੜ੍ਹੋ ਪੂਰੀ ਖ਼ਬਰ