ਪੰਜਾਬ ਡੈਸਕ: ਪੰਜਾਬ ਸਰਕਾਰ ਨੇ ਲੁਧਿਆਣਾ ਦੇ ਠਾਠ ਨਾਨਕਸਰ ਕਲੇਰਾਂ ਦੇ ਮੁਖੀ ਸੰਤ ਬਾਬਾ ਘਲਾ ਸਿੰਘ ਦੀ ਸੁਰੱਖਿਆ ਵਾਪਸ ਲੈ ਲਈ। ਇਹ ਫੈਸਲਾ ਉਸ ਸਮੇਂ ਆਇਆ ਜਦੋਂ 19 ਫਰਵਰੀ ਨੂੰ ਇੱਕ ਘੋੜਾ ਸ਼ੋਅ ਸਮਾਗਮ ਵਿੱਚ ਬਾਬਾ ਘਲਾ ਸਿੰਘ ਨੇ ਸੰਗਤ ਨੂੰ ਸ਼ਿਰੋਮਣੀ ਅਕਾਲੀ ਦਲ ਦਾ ਸਮਰਥਨ ਕਰਨ ਲਈ ਕਿਹਾ। ਇਸ ਸਮਾਗਮ ਵਿੱਚ ਸੁਖਬੀਰ ਸਿੰਘ ਬਾਦਲ … Continue reading ਅਕਾਲੀ ਦਲ ਦੇ ਸਮਰਥਨ ਤੋਂ ਬਾਅਦ ਬਾਬਾ ਘਲਾ ਸਿੰਘ ਦੀ 20 ਸਾਲਾਂ ਦੀ ਸੁਰੱਖਿਆ ਹਟਾਈ ਗਈ.. ਕੀ ਇਹ ਵੱਡਾ ਵਿਵਾਦ? ਅਕਾਲੀ ਦਲ ਦੀ ਚੇਤਾਵਨੀ..
Copy and paste this URL into your WordPress site to embed
Copy and paste this code into your site to embed