skip to content

ਮੇਰੇ ਨਾਮ ਦਾ ਫਾਇਦਾ ਨਾ ਚੱਕੋ…, ਵਿਆਹ ਤੋਂ ਬਾਅਦ ਸ਼ਿਖਰ ਧਵਨ ਨੂੰ ਕਿਸ ਗੱਲ ਦਾ ਆਇਆ ਗੁੱਸਾ ; ਆਓ ਜਾਣਦੇ ਹਾਂ

Shikhar Dhawan : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਆਪਣੀ ਨਿੱਜੀ ਜ਼ਿੰਦਗੀ ਵਿੱਚ ਇੱਕ ਨਵੀਂ ਸ਼ੁਰੂਆਤ ਕੀਤੀ ਹੈ। ਧਵਨ ਨੇ ਆਇਰਿਸ਼ ਔਰਤ ਸੋਫੀ ਸ਼ਾਈਨ ਨਾਲ ਵਿਆਹ ਕੀਤਾ ਹੈ। ਦੋਵੇਂ ਲਗਭਗ ਡੇਢ ਸਾਲ ਤਕ ਰਿਸ਼ਤੇ ਵਿੱਚ ਰਹੇ ਅਤੇ ਆਖਰਕਾਰ ਆਪਣੀ ਮੰਗਣੀ ਤੋਂ ਬਾਅਦ ਪਿਛਲੇ ਮਹੀਨੇ ਵਿਆਹ ਦੇ ਬੰਧਨ ਵਿੱਚ ਬੱਝ ਗਏ। ਧਵਨ … Continue reading ਮੇਰੇ ਨਾਮ ਦਾ ਫਾਇਦਾ ਨਾ ਚੱਕੋ…, ਵਿਆਹ ਤੋਂ ਬਾਅਦ ਸ਼ਿਖਰ ਧਵਨ ਨੂੰ ਕਿਸ ਗੱਲ ਦਾ ਆਇਆ ਗੁੱਸਾ ; ਆਓ ਜਾਣਦੇ ਹਾਂ