skip to content

ਸੋਨਮ ਵਾਂਗਚੁਕ ਦੇ ਹੱਕ ‘ਚ ਬੋਲੇ ਸ਼ੇਖਰ ਸੁਮਨ, ਕਿਹਾ, ‘ਸਿਸਟਮ ਗੂੰਗਾ, ਬੋਲ਼ਾ ਤੇ ਬੇਰਹਿਮ ਬਣ ਚੁੱਕਾ ਹੈ’

ਨੈਸ਼ਨਲ ਨਿਊਜ਼ : ਸਮਾਜਿਕ ਕਾਰਕੁਨ ਅਤੇ ਸਿੱਖਿਆ ਸੁਧਾਰਾਂ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਕਰ ਰਹੇ ਸੋਨਮ ਵਾਂਗਚੁਕ ਨੂੰ ਹੁਣ ਫਿਲਮ ਜਗਤ ਤੋਂ ਵੀ ਸਮਰਥਨ ਮਿਲ ਰਿਹਾ ਹੈ। ਅਦਾਕਾਰ ਸ਼ੇਖਰ ਸੁਮਨ ਨੇ ਆਪਣੇ ਸ਼ੋਅ ‘ਸ਼ੇਖਰ ਟੂਨਾਈਟ’ ਦੌਰਾਨ ਵਾਂਗਚੁਕ ਦੇ ਹੱਕ ਵਿੱਚ ਬੋਲਦਿਆਂ ਸਰਕਾਰੀ ਪ੍ਰਣਾਲੀ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਇੱਕ ਵਿਅਕਤੀ … Continue reading ਸੋਨਮ ਵਾਂਗਚੁਕ ਦੇ ਹੱਕ ‘ਚ ਬੋਲੇ ਸ਼ੇਖਰ ਸੁਮਨ, ਕਿਹਾ, ‘ਸਿਸਟਮ ਗੂੰਗਾ, ਬੋਲ਼ਾ ਤੇ ਬੇਰਹਿਮ ਬਣ ਚੁੱਕਾ ਹੈ’