skip to content

Big Breaking: ਸ਼ੇਖ ਹਸੀਨਾ ਦਾ ਵੱਡਾ ਬਿਆਨ, ਗ੍ਰਿਫਤਾਰੀ ਜਾਂ ਮੌਤ ਦੇ ਖ਼ਤਰੇ ਦੇ ਬਾਵਜੂਦ ਬੰਗਲਾਦੇਸ਼ ਵਾਪਸੀ ਦੀ ਯੋਜਨਾ

ਅੰਤਰਰਾਸ਼ਟਰੀ ਡੈਕਸ: ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕਿਹਾ ਹੈ ਕਿ ਉਹ ਆਉਣ ਵਾਲੇ ਦਸੰਬਰ ਦੇ ਆਸ-ਪਾਸ ਆਪਣੇ ਦੇਸ਼ ਵਾਪਸ ਜਾਣ ਦਾ ਮਨ ਬਣਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵਾਪਸੀ ‘ਤੇ ਗ੍ਰਿਫਤਾਰੀ ਜਾਂ ਜਾਨ ਨੂੰ ਖ਼ਤਰੇ ਦੀ ਸੰਭਾਵਨਾ ਦੇ ਬਾਵਜੂਦ ਉਹ ਆਪਣੀ ਧਰਤੀ ‘ਤੇ ਪਰਤਣਾ ਚਾਹੁੰਦੀ ਹੈ। 78 ਸਾਲਾ ਹਸੀਨਾ ਨੇ ਕਿਹਾ ਕਿ … Continue reading Big Breaking: ਸ਼ੇਖ ਹਸੀਨਾ ਦਾ ਵੱਡਾ ਬਿਆਨ, ਗ੍ਰਿਫਤਾਰੀ ਜਾਂ ਮੌਤ ਦੇ ਖ਼ਤਰੇ ਦੇ ਬਾਵਜੂਦ ਬੰਗਲਾਦੇਸ਼ ਵਾਪਸੀ ਦੀ ਯੋਜਨਾ