skip to content

Sheikh Hasina: ਸ਼ੇਖ ਹਸੀਨਾ ਦੀ ਵਾਪਸੀ ਲਈ ਅਵਾਮੀ ਲੀਗ ਦਾ ਵੱਡਾ ਐਲਾਨ, ਬੰਗਲਾਦੇਸ਼ ‘ਚ 16 ਦਸੰਬਰ ਨੂੰ ਲੈ ਕੇ ਦਿੱਤਾ ਸੰਦੇਸ਼

Sheikh Hasina: ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਦੇਸ਼ ਵਾਪਸੀ ਨੂੰ ਲੈ ਕੇ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਉਨ੍ਹਾਂ ਦੀ ਪਾਰਟੀ ਬੰਗਲਾਦੇਸ਼ ਅਵਾਮੀ ਲੀਗ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ’ਤੇ ਕੁਝ ਪੋਸਟਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਵਿੱਚ 16 ਦਸੰਬਰ ਨੂੰ ਉਨ੍ਹਾਂ ਦੇ ਬੰਗਲਾਦੇਸ਼ ਪਰਤਣ ਦਾ ਸੰਕੇਤ ਦਿੱਤਾ ਗਿਆ ਹੈ। ਪਾਰਟੀ ਦੀਆਂ ਪੋਸਟਾਂ ਵਿੱਚ … Continue reading Sheikh Hasina: ਸ਼ੇਖ ਹਸੀਨਾ ਦੀ ਵਾਪਸੀ ਲਈ ਅਵਾਮੀ ਲੀਗ ਦਾ ਵੱਡਾ ਐਲਾਨ, ਬੰਗਲਾਦੇਸ਼ ‘ਚ 16 ਦਸੰਬਰ ਨੂੰ ਲੈ ਕੇ ਦਿੱਤਾ ਸੰਦੇਸ਼