Delhi-NCR ਦੇ ਹਸਪਤਾਲ ‘ਚ ਅਫਗਾਨਿਸਤਾਨ ਕ੍ਰਿਕਟਰ ਦਾ ਹੋਇਆ ਦੇਹਾਂਤ
ਨਵੀਂ ਦਿੱਲੀ: ਅਫਗਾਨਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ਪੂਰ ਜ਼ਦਰਾਨ ਦਾ ਮੰਗਲਵਾਰ ਨੂੰ 38 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਇੱਕ ਦੁਰਲੱਭ ਇਮਿਊਨ ਸਿਸਟਮ ਬਿਮਾਰੀ ਹੀਮੋਫੈਗੋਸਾਈਟਿਕ ਲਿਮਫੋਹਿਸਟੀਓਸਾਈਟੋਸਿਸ (Hemophagocytic lymphohistiocytosis) (HLH) ਨਾਲ ਜੂਝ ਰਹੇ ਸਨ। ਜਾਣਕਾਰੀ ਮੁਤਾਬਕ, ਸ਼ਪੂਰ ਜ਼ਦਰਾਨ ਪਿਛਲੇ ਕੁਝ ਮਹੀਨਿਆਂ ਤੋਂ ਦਿੱਲੀ-ਐਨਸੀਆਰ (Delhi-NCR) ਦੇ ਇੱਕ ਹਸਪਤਾਲ ਵਿੱਚ ਇਲਾਜ … Continue reading Delhi-NCR ਦੇ ਹਸਪਤਾਲ ‘ਚ ਅਫਗਾਨਿਸਤਾਨ ਕ੍ਰਿਕਟਰ ਦਾ ਹੋਇਆ ਦੇਹਾਂਤ
Copy and paste this URL into your WordPress site to embed
Copy and paste this code into your site to embed