skip to content

Shani Jayanti 2026 : ਸ਼ਨੀ ਜਯੰਤੀ ‘ਤੇ ਬਣ ਰਿਹੈ ਦੁਰਲੱਭ ਸੰਯੋਗ ; ਇਸ ਸਮੇਂ ਕਰੋ ਪੂਜਾ, ਘਟੇਗਾ ਸਾੜੇਸਤੀ ਦਾ ਪ੍ਰਭਾਵ

Shani Jayanti 2026 : ਹਰ ਸਾਲ, ਸ਼ਨੀ ਜਯੰਤੀ ਜੇਠ ਮਹੀਨੇ ਦੌਰਾਨ ਅਮਾਵਸਿਆ ਤਿਥੀ ਦੇ ਦਿਨ ਮਨਾਈ ਜਾਂਦੀ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਇਸੇ ਦਿਨ ਭਗਵਾਨ ਸ਼ਨੀ ਦਾ ਜਨਮ ਹੋਇਆ ਸੀ। ਜੇਠ ਅਮਾਵਸਿਆ ‘ਤੇ ਸੂਰਜ ਦੇ ਪੁੱਤਰ ਸ਼ਨੀ ਦੀ ਪੂਜਾ ਕਰਨ ਨਾਲ ਸਾੜੇਸਤੀ ਅਤੇ ਢਈਆ ਵਰਗੇ ਦੁੱਖਾਂ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ, ਸ਼ਨੀ ਦੋਸ਼ ਦੇ … Continue reading Shani Jayanti 2026 : ਸ਼ਨੀ ਜਯੰਤੀ ‘ਤੇ ਬਣ ਰਿਹੈ ਦੁਰਲੱਭ ਸੰਯੋਗ ; ਇਸ ਸਮੇਂ ਕਰੋ ਪੂਜਾ, ਘਟੇਗਾ ਸਾੜੇਸਤੀ ਦਾ ਪ੍ਰਭਾਵ