skip to content

ਹਸਪਤਾਲ ‘ਚ ਸ਼ਰਮਨਾਕ ਕਰਤੂਤ! ਐਕਸ-ਰੇ ਰੂਮ ਵਿੱਚ ਔਰਤਾਂ ਦੀਆਂ Nude ਵੀਡੀਓ ਬਣਾਉਂਦਾ ਡਰਾਈਵਰ ਕਾਬੂ

ਗੁਜਰਾਤ ਦੇ ਸੋਲਾ ਸਿਵਲ ਹਸਪਤਾਲ ਵਿੱਚ ਇੱਕ ਐਸੀ ਘਟਨਾ ਸਾਹਮਣੇ ਆਈ ਹੈ ਜਿਸਨੇ ਮਰੀਜ਼ਾਂ ਦੀ ਸੁਰੱਖਿਆ ਅਤੇ ਭਰੋਸੇ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਹਸਪਤਾਲ ਵਿੱਚ ਕੰਮ ਕਰਦਾ ਇੱਕ ਡਰਾਈਵਰ ਐਕਸ-ਰੇ ਰੂਮ ਵਿੱਚ ਘੁਸ ਕੇ ਮਹਿਲਾਵਾਂ ਦੀਆਂ ਗੁਪਤ ਅਤੇ ਅਸ਼ਲੀਲ ਵੀਡੀਓ ਬਣਾਉਂਦਾ ਫੜਿਆ ਗਿਆ। ਕਿਵੇਂ ਸਾਹਮਣੇ ਆਇਆ ਮਾਮਲਾ? ਮਿਲੀ ਜਾਣਕਾਰੀ ਅਨੁਸਾਰ, ਦੋਸ਼ੀ ਵਿਸ਼ਨੂੰ ਮਕਵਾਨਾ … Continue reading ਹਸਪਤਾਲ ‘ਚ ਸ਼ਰਮਨਾਕ ਕਰਤੂਤ! ਐਕਸ-ਰੇ ਰੂਮ ਵਿੱਚ ਔਰਤਾਂ ਦੀਆਂ Nude ਵੀਡੀਓ ਬਣਾਉਂਦਾ ਡਰਾਈਵਰ ਕਾਬੂ