skip to content

ਪੌਪ ਸਟਾਰ ਸ਼ਕੀਰਾ ਨੇ ਮੇਸੀ ਦੀ ਸ਼ਾਨਦਾਰ ਖੇਡ ਦੀ ਕੀਤੀ ਤਾਰੀਫ਼; ਵਿਸ਼ਵ ਕੱਪ ਫਾਈਨਲ ਵਿੱਚ ਕਰੇਗੀ ਧਮਾਕੇਦਾਰ ਪਰਫਾਰਮ

ਨੈਸ਼ਨਲ ਡੈਸਕ: ਪੌਪ ਸਟਾਰ ਸ਼ਕੀਰਾ ਇਨ੍ਹਾਂ ਦਿਨਾਂ ਫੁੱਟਬਾਲ ਦੇ ਰੰਗ ਵਿੱਚ ਰੰਗੀ ਨਜ਼ਰ ਆ ਰਹੀ ਹੈ। ਗਾਇਕਾ ਨੇ ਐਟਲਾਂਟਾ ਵਿੱਚ ਖੇਡੇ ਗਏ ਫੀਫਾ ਵਿਸ਼ਵ ਕੱਪ 2026 ਦੇ ਸੈਮੀਫਾਈਨਲ ਵਿੱਚ ਅਰਜਨਟੀਨਾ ਦੀ ਇੰਗਲੈਂਡ ਖ਼ਿਲਾਫ਼ ਰੋਮਾਂਚਕ ਜਿੱਤ ਦਾ ਜਸ਼ਨ ਮਨਾਇਆ ਅਤੇ ਟੀਮ ਦੇ ਕਪਤਾਨ ਲਿਓਨੇਲ ਮੇਸੀ ਦੀ ਖੂਬ ਤਾਰੀਫ਼ ਕੀਤੀ। ਸ਼ਕੀਰਾ ਨੇ ਸੋਸ਼ਲ ਮੀਡੀਆ ‘ਤੇ ਮੇਸੀ ਦੀ … Continue reading ਪੌਪ ਸਟਾਰ ਸ਼ਕੀਰਾ ਨੇ ਮੇਸੀ ਦੀ ਸ਼ਾਨਦਾਰ ਖੇਡ ਦੀ ਕੀਤੀ ਤਾਰੀਫ਼; ਵਿਸ਼ਵ ਕੱਪ ਫਾਈਨਲ ਵਿੱਚ ਕਰੇਗੀ ਧਮਾਕੇਦਾਰ ਪਰਫਾਰਮ