skip to content

Dainik Savera Times Logo

Flood Update: Shahkot ਦੇ ਪਿੰਡ ਸੰਗੋਵਾਲ ਤੇ ਨਾਲਦੇ ਇਲਾਕਿਆਂ ‘ਚ ਅਜੇ ਨਹੀਂ ਟਲਿਆ ਖਤਰਾ, ਵੱਧ ਰਿਹਾ ਹੜ੍ਹਾਂ ਦਾ ਪਾਣੀ

6 months पहले

Flood Update: Shahkot ਦੇ ਪਿੰਡ ਸੰਗੋਵਾਲ ਤੇ ਨਾਲਦੇ ਇਲਾਕਿਆਂ ‘ਚ ਅਜੇ ਨਹੀਂ ਟਲਿਆ ਖਤਰਾ, ਵੱਧ ਰਿਹਾ ਹੜ੍ਹਾਂ ਦਾ ਪਾਣੀ

ਸ਼ਾਹਕੋਟ ਦੇ ਪਿੰਡ ਸੰਗੋਵਾਲ ਅਤੇ ਨਾਲਦੇ ਇਲਾਕਿਆਂ ਵਿੱਚ ਹੜ੍ਹਾਂ ਦਾ ਖਤਰਾ ਅਜੇ ਵੀ ਟਲਿਆ ਨਹੀਂ ਹੈ। ਹੜ੍ਹਾਂ ਦਾ ਪਾਣੀ ਲਗਾਤਾਰ ਵੱਧ ਰਿਹਾ ਹੈ, ਜਿਸ ਨਾਲ ਇਲਾਕੇ ਦੇ ਲੋਕਾਂ ਦੀ ਮੁਸ਼ਕਲਾਂ ਹੋਰ ਵੱਧ ਰਹੀਆਂ ਹਨ। ਤਲਵਣ ਖੇਤਰ ਵੀ ਹੜ੍ਹਾਂ ਦੀ ਮਾਰ ਹੇਠ ਆ ਗਿਆ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ।

खबरें और भी हैं...

Copyright © 2026 Dainik Savera Times. All rights reserved.