skip to content

Shah Rukh Khan: ਕੀ ਸ਼ਾਹਰੁਖ ਖਾਨ ਨੇ ਇਨਫਲੂਐਂਸਰ ਨੂੰ ਭੇਜਿਆ ਮਾਣਹਾਨੀ ਨੋਟਿਸ? ਵਕੀਲਾਂ ਨੇ ਦਿੱਤੀ ਸਫ਼ਾਈ

Shah Rukh Khan: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ ਖਾਨ ਅਤੇ ਇਨਫਲੂਐਂਸਰ ਸੁਵਿਗਿਆ ਸ਼ਰਮਾ ਵਿਚਾਲੇ ਕਥਿਤ ਕਾਨੂੰਨੀ ਨੋਟਿਸ ਨੂੰ ਲੈ ਕੇ ਚੱਲ ਰਹੀ ਚਰਚਾ ‘ਤੇ ਹੁਣ ਅਦਾਕਾਰ ਦੀ ਕਾਨੂੰਨੀ ਟੀਮ ਨੇ ਆਪਣਾ ਪੱਖ ਸਪੱਸ਼ਟ ਕਰ ਦਿੱਤਾ ਹੈ। ਹਿਰਾਨੀ ਐਂਡ ਐਸੋਸੀਏਟਸ ਨੇ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਸ਼ਾਹਰੁਖ ਵੱਲੋਂ ਸੁਵਿਗਿਆ ਨੂੰ ਕੋਈ ਲੀਗਲ ਨੋਟਿਸ ਨਹੀਂ … Continue reading Shah Rukh Khan: ਕੀ ਸ਼ਾਹਰੁਖ ਖਾਨ ਨੇ ਇਨਫਲੂਐਂਸਰ ਨੂੰ ਭੇਜਿਆ ਮਾਣਹਾਨੀ ਨੋਟਿਸ? ਵਕੀਲਾਂ ਨੇ ਦਿੱਤੀ ਸਫ਼ਾਈ