skip to content

Big Breaking: SGPC ਦੇ ਸੀਨੀਅਰ ਉਪ ਪ੍ਰਧਾਨ ਰਘੁਜੀਤ ਸਿੰਘ ਵਿਰਕ ’ਤੇ ਇਨ੍ਹਾਂ ਧਾਰਾ ਦੇ ਚਲਦੇ FIR ਦਰਜ, ਵੱਡੇ ਸਵਾਲਾਂ ਦੇ ਅੰਦਰ ਘਿਰੇ

PUNJAB DESK: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਸੀਨੀਅਰ ਉਪ ਪ੍ਰਧਾਨ ਰਘੁਜੀਤ ਸਿੰਘ ਵਿਰਕ ਦੇ ਖ਼ਿਲਾਫ਼ ਹਰਿਆਣਾ ਦੇ ਜ਼ਿਲ੍ਹਾ ਕਰੁਕਸ਼ੇਤਰ ਦੇ ਸ਼ਾਹਬਾਦ ਥਾਣੇ ਵਿੱਚ FIR ਦਰਜ ਕੀਤੀ ਗਈ ਹੈ। ਰਘੁਜੀਤ ਸਿੰਘ ਵਿਰਕ 2003 ਤੋਂ SGPC ਵਿੱਚ ਸੇਵਾ ਕਰ ਰਹੇ ਹਨ ਅਤੇ ਕਮੇਟੀ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਮੰਨੀ ਜਾਂਦੀ ਹੈ। FIR ਵਿੱਚ ਭਾਰਤੀ ਨਿਆਂ ਸੰਹਿਤਾ … Continue reading Big Breaking: SGPC ਦੇ ਸੀਨੀਅਰ ਉਪ ਪ੍ਰਧਾਨ ਰਘੁਜੀਤ ਸਿੰਘ ਵਿਰਕ ’ਤੇ ਇਨ੍ਹਾਂ ਧਾਰਾ ਦੇ ਚਲਦੇ FIR ਦਰਜ, ਵੱਡੇ ਸਵਾਲਾਂ ਦੇ ਅੰਦਰ ਘਿਰੇ