skip to content

ਭਾਜਪਾ ਦੇ ਸੀਨੀਅਰ ਨੇਤਾ ਰਾਮਚੰਦਰ ਗੌੜਾ ਦਾ ਦਿਹਾਂਤ, ਕਰਨਾਟਕ ਦੀ ਸਿਆਸਤ ਵਿੱਚ ਵੱਡਾ ਘਾਟਾ

ਬੈਂਗਲੁਰੂ ਨਿਊਜ਼ : ਕਰਨਾਟਕ ਭਾਜਪਾ ਦੇ ਸੀਨੀਅਰ ਨੇਤਾ, ਸਾਬਕਾ ਮੰਤਰੀ ਅਤੇ ਪਾਰਟੀ ਦੇ ਮਜ਼ਬੂਤ ਸੰਗਠਨਕਾਰ ਰਾਮਚੰਦਰ ਗੌੜਾ ਦਾ ਮੰਗਲਵਾਰ ਨੂੰ ਬੈਂਗਲੁਰੂ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਉਹ 88 ਸਾਲ ਦੇ ਸਨ। ਉਨ੍ਹਾਂ ਦੇ ਜਾਣ ਨਾਲ ਕਰਨਾਟਕ ਦੀ ਰਾਜਨੀਤੀ ਵਿੱਚ ਇੱਕ ਲੰਮੇ ਅਨੁਭਵ ਵਾਲੇ ਨੇਤਾ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਰਾਮਚੰਦਰ … Continue reading ਭਾਜਪਾ ਦੇ ਸੀਨੀਅਰ ਨੇਤਾ ਰਾਮਚੰਦਰ ਗੌੜਾ ਦਾ ਦਿਹਾਂਤ, ਕਰਨਾਟਕ ਦੀ ਸਿਆਸਤ ਵਿੱਚ ਵੱਡਾ ਘਾਟਾ