skip to content

ਦਿਲਜੀਤ ਦੋਸਾਂਝ ਦੇ ਲਾਈਵ ਸ਼ੋਅ ‘ਚ ਹੰਗਾਮਾ, ਖਾਲਿਸਤਾਨੀ ਝੰਡਾ ਲੈ ਕੇ ਸਟੇਜ ‘ਤੇ ਚੜ੍ਹਿਆ ਨੌਜਵਾਨ

ਪੰਜਾਬ ਡੈਸਕ: ਮਸ਼ਹੂਰ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਇੱਕ ਲਾਈਵ ਕੰਸਰਟ (ਸ਼ੋਅ) ਦੌਰਾਨ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਇੱਕ ਅਣਪਛਾਤਾ ਵਿਅਕਤੀ ਅਚਾਨਕ ਸਟੇਜ ‘ਤੇ ਚੜ੍ਹ ਗਿਆ। ਇਸ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕੀ ਹੋਇਆ ਸ਼ੋਅ ਦੌਰਾਨ? ਜਦੋਂ ਦਿਲਜੀਤ ਦੋਸਾਂਝ ਸਟੇਜ ‘ਤੇ ਗਾ ਰਹੇ ਸਨ, ਤਾਂ … Continue reading ਦਿਲਜੀਤ ਦੋਸਾਂਝ ਦੇ ਲਾਈਵ ਸ਼ੋਅ ‘ਚ ਹੰਗਾਮਾ, ਖਾਲਿਸਤਾਨੀ ਝੰਡਾ ਲੈ ਕੇ ਸਟੇਜ ‘ਤੇ ਚੜ੍ਹਿਆ ਨੌਜਵਾਨ