Last Updated: September 8, 2026

Dainik Savera Times Logo

Search Operation : Jalandhar ਦੇ ਵੱਖ-ਵੱਖ ਇਲਾਕਿਆਂ ‘ਚ ਪਹੁੰਚੀ ਪੁਲਿਸ, ਤੜਕਸਾਰ ਘਰਾਂ ਦੀ ਲਈ ਤਲਾਸ਼ੀ

12 months ਪਹਿਲਾ

Search Operation : Jalandhar ਦੇ ਵੱਖ-ਵੱਖ ਇਲਾਕਿਆਂ ‘ਚ ਪਹੁੰਚੀ ਪੁਲਿਸ, ਤੜਕਸਾਰ ਘਰਾਂ ਦੀ ਲਈ ਤਲਾਸ਼ੀ

Search Operation : ਅੱਜ ਪੱਛਮੀ ਹਲਕੇ ਵਿੱਚ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਤਹਿਤ ਦੋ ਥਾਣਿਆਂ ਦੀ ਪੁਲਿਸ ਨੇ ਸਾਂਝੀ ਛਾਪੇਮਾਰੀ ਕੀਤੀ। ਇਸ ਦੌਰਾਨ ਡੀਐਸਪੀ ਸਰਬਜੀਤ ਸਿੰਘ, ਥਾਣਾ ਭਾਰਗਵ ਦੇ ਐਸਐਚਓ ਮੋਹਨ ਅਤੇ ਥਾਣਾ 5 ਦੇ ਐਸਐਚਓ ਸਾਹਿਲ ਚੌਧਰੀ ਮੌਜੂਦ ਸਨ।
ਡੀਐਸਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਪ੍ਰੇਸ਼ਨ ਸੀਓਐਸਓ ਦੇ ਹਿੱਸੇ ਵਜੋਂ ਭਾਰਗਵ ਕੈਂਪ ਅਤੇ ਥਾਣਾ 5 ਦੇ ਖੇਤਰਾਂ ਵਿੱਚ ਸ਼ੱਕੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ ਲਈ ਤਲਾਸ਼ੀ ਕੀਤੀ ਗਈ। ਉਨ੍ਹਾਂ ਨੇ ਇਸ ਗੱਲ ਨੂੰ ਵੀ ਜੋੜਿਆ ਕਿ ਨਸ਼ਾ ਤਸਕਰਾਂ ਅਤੇ ਬਦਮਾਸ਼ਾਂ ਉੱਤੇ ਕੱਸਣ ਲਈ ਇਹ ਮੁਹਿੰਮ ਆਗੇ ਵੀ ਇਸੇ ਜ਼ੋਰ-ਸ਼ੋਰ ਨਾਲ ਜਾਰੀ ਰਹੇਗੀ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.