skip to content

ਸਕੂਲ ਵਿੱਚ ਸ਼ਰਮਨਾਕ ਕਰਤੂਤ: ਪ੍ਰਿੰਸਿਪਲ ਦੇ ਫ਼ੋਨ ‘ਚੋਂ ਮਿਲੀਆਂ 150 ਗੁਪਤ ਤਸਵੀਰਾਂ

ਨੈਸ਼ਨਲ ਡੈਸਕ: ਬਿਹਾਰ ਦੇ ਸੁਪੌਲ ਜ਼ਿਲ੍ਹੇ ਦੇ ਇੱਕ ਟ੍ਰੇਨਿੰਗ ਸਕੂਲ ਅਤੇ ਉਸਦੇ ਹੋਸਟਲ ਵਿੱਚ ਉਸ ਵੇਲੇ ਹੰਗਾਮਾ ਮਚ ਗਿਆ, ਜਦੋਂ ਇਹ ਖੁਲਾਸਾ ਹੋਇਆ ਕਿ ਪੁਰਸ਼ ਪ੍ਰਿੰਸਿਪਲ ਦੇ ਮੋਬਾਈਲ ਵਿੱਚ ਮਹਿਲਾ ਅਧਿਆਪਿਕਾਵਾਂ ਦੀਆਂ ਬੇਸ਼ੁਮਾਰ ਤਸਵੀਰਾਂ ਸੁਰੱਖਿਅਤ ਹਨ। ਵੀਰਵਾਰ, 20 ਫ਼ਰਵਰੀ ਦੀ ਦੁਪਹਿਰ ਵਾਪਰੀ ਇਸ ਘਟਨਾ ਨੇ ਅਧਿਆਪਿਕਾਵਾਂ ਅਤੇ ਸਟਾਫ਼ ਵਿੱਚ ਤਿੱਖਾ ਰੋਸ ਪੈਦਾ ਕਰ ਦਿੱਤਾ ਅਤੇ … Continue reading ਸਕੂਲ ਵਿੱਚ ਸ਼ਰਮਨਾਕ ਕਰਤੂਤ: ਪ੍ਰਿੰਸਿਪਲ ਦੇ ਫ਼ੋਨ ‘ਚੋਂ ਮਿਲੀਆਂ 150 ਗੁਪਤ ਤਸਵੀਰਾਂ