skip to content

ਨਿੱਜੀ ਸਕੂਲਾਂ ਵਿੱਚ ਫੀਸਾਂ ਅਤੇ ਕਿਤਾਬਾਂ ਵਿੱਚ ਵਾਧਾ, ਮਾਪਿਆਂ ‘ਤੇ ਭਾਰੀ ਬੋਝ

ਇਸ ਸਾਲ ਨਿੱਜੀ ਸਕੂਲਾਂ ਨੇ ਫੀਸਾਂ ਵਿੱਚ 15-20% ਅਤੇ ਕਿਤਾਬਾਂ ਵਿੱਚ 25-30% ਤੱਕ ਵਾਧਾ ਕੀਤਾ ਹੈ। ਨਿੱਜੀ ਪ੍ਰਕਾਸ਼ਨਾਂ ਦੀਆਂ ਕਿਤਾਬਾਂ NCERT ਦੀਆਂ ਕਿਤਾਬਾਂ ਨਾਲੋਂ 7-8 ਗੁਣਾ ਮਹਿੰਗੀਆਂ ਮਿਲ ਰਹੀਆਂ ਹਨ। ਸਕੂਲ ਹਰੇਕ ਜਮਾਤ ਵਿੱਚ NCERT ਦੇ ਨਾਲ ‘ਸਾਈਡ ਬੁੱਕਸ’ ਵੀ ਪੜ੍ਹਾ ਰਹੇ ਹਨ। ਆਲ ਇੰਡੀਆ ਅਭਿਭਾਵਕ ਸੰਘ ਦੇ ਪ੍ਰਧਾਨ ਰਾਕੇਸ਼ ਰਾਏ ਦੱਸਦੇ ਹਨ ਕਿ ਫੀਸ … Continue reading ਨਿੱਜੀ ਸਕੂਲਾਂ ਵਿੱਚ ਫੀਸਾਂ ਅਤੇ ਕਿਤਾਬਾਂ ਵਿੱਚ ਵਾਧਾ, ਮਾਪਿਆਂ ‘ਤੇ ਭਾਰੀ ਬੋਝ