Site icon Dainik Savera Punjab

Breaking : ਹਾਲੇ ਨਹੀਂ ਲੱਗਣਗੇ ਸਕੂਲ, ਕੜਾਕੇ ਦੀ ਠੰਡ ਕਾਰਨ 13 ਤਰੀਕ ਤੋਂ ਬਾਅਦ ਲੱਗਣਗੇ ਸਕੂਲ

cm-maan

cm-maan

Breaking : ਪੰਜਾਬ ‘ਚ ਲਗਾਤਾਰ ਵੱਧ ਰਹੀ ਠੰਡ ਕਾਰਨ ਸਕੂਲ ਜਾਣ ਵਾਲੇ ਬੱਚਿਆਂ ਲਈ ਵੱਡੀ ਖ਼ਬਰ ਹੈ। ਕੜਾਕੇ ਦੀ ਠੰਡ ਕਾਰਨ ਹਾਲੇ ਸਕੂਲ ਬੰਦ ਰਹਿਣਗੇ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਇਹ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਬੱਚਿਆਂ ਤੇ ਅਧਿਆਪਕਾਂ ਦੀ ਸਿਹਤ ਨੂੰ ਦੇਖਦਿਆਂ ਲੋਹੜੀ ਤਕ ਸਕੂਲ ਬੰਦ ਰਹਿਣਗੇ। ਹਾਲਾਂਕਿ ਪਹਿਲੇ ਨੋਟਿਸ ਦੌਰਾਨ 8 ਜਨਵਰੀ ਨੂੰ ਸਕੂਲ ਖੁੱਲ੍ਹ ਜਾਣੇ ਸਨ, ਪਰ ਅੱਜ ਨਵੇਂ ਨੋਟਿਸ ਅਨੁਸਾਰ ਵੱਧਦੀ ਠੰਡ ਕਾਰਨ ਇਹ ਫੈਸਲਾ ਲਿਆ ਗਿਆ ਹੈ ਕਿ ਹਾਲੇ ਸਕੂਲ ਬੰਦ ਰਹਿਣਗੇ ਤੇ 13 ਜਨਵਰੀ ਭਾਵ ਲੋਹੜੀ ਤੋਂ ਬਾਅਦ ਹੀ ਖੋਲ੍ਹੇ ਜਾਣਗੇ।

Exit mobile version