skip to content

ਵੋਟਰ ਸੂਚੀ ਦੀ ਵਿਸ਼ੇਸ਼ ਸਮੀਖਿਆ ਦਾ ਸ਼ਡਿਊਲ ਬਦਲਿਆ, ਪੰਜਾਬ ‘ਚ 3 ਅਗਸਤ ਤੱਕ ਹੋਵੇਗੀ ਘਰ-ਘਰ ਤਸਦੀਕ

ਪੰਜਾਬ ਡੈਸਕ: ਚੋਣ ਕਮਿਸ਼ਨ ਨੇ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਡੂੰਘੀ ਸਮੀਖਿਆ (ਐੱਸ.ਆਈ.ਆਰ.) ਦੇ ਪ੍ਰੋਗਰਾਮ ਵਿੱਚ ਸੋਧ ਕਰਦਿਆਂ ਪੰਜਾਬ ਸਮੇਤ ਚਾਰ ਸੂਬਿਆਂ ਲਈ ਨਵਾਂ ਕਾਰਜਕ੍ਰਮ ਜਾਰੀ ਕੀਤਾ ਹੈ। ਸੋਧੇ ਸ਼ਡਿਊਲ ਮੁਤਾਬਕ ਪੰਜਾਬ ਵਿੱਚ ਬੂਥ ਲੈਵਲ ਅਧਿਕਾਰੀ (ਬੀ.ਐੱਲ.ਓ.) ਹੁਣ 3 ਅਗਸਤ ਤੱਕ ਘਰ-ਘਰ ਜਾ ਕੇ ਵੋਟਰਾਂ ਦੀ ਤਸਦੀਕ ਕਰਨਗੇ। ਕਮਿਸ਼ਨ ਅਨੁਸਾਰ ਵੋਟਰ ਸੂਚੀਆਂ ਦੀ ਜਾਂਚ … Continue reading ਵੋਟਰ ਸੂਚੀ ਦੀ ਵਿਸ਼ੇਸ਼ ਸਮੀਖਿਆ ਦਾ ਸ਼ਡਿਊਲ ਬਦਲਿਆ, ਪੰਜਾਬ ‘ਚ 3 ਅਗਸਤ ਤੱਕ ਹੋਵੇਗੀ ਘਰ-ਘਰ ਤਸਦੀਕ