skip to content

SBI ਨੇ ਬਣਾਇਆ ਨਵਾਂ ਇਤਿਹਾਸ ਦੂਜੇ ਸਭ ਤੋਂ ਵੱਡੇ ਬੈਂਕ ਦਾ ਤਾਜ ਸਿਰ ‘ਤੇ

ਨੈਸ਼ਨਲ ਡੈਸਕ:  ਮੁੰਬਈ ਸ਼ੇਅਰ ਬਜ਼ਾਰ ਵਿੱਚ State Bank of India ਨੇ ਇੱਕ ਨਵਾਂ ਮੀਲ ਪੱਥਰ ਹਾਸਲ ਕੀਤਾ ਹੈ। SBI ਨੇ market cap ਦੇ ਆਧਾਰ ‘ਤੇ ICICI Bank ਨੂੰ ਪਿੱਛੇ ਛੱਡ ਕੇ ਦੇਸ਼ ਦਾ ਦੂਜਾ ਸਭ ਤੋਂ ਵੱਡਾ bank ਬਣਨ ਦਾ ਸਨਮਾਨ ਹਾਸਲ ਕਰ ਲਿਆ ਹੈ। SBI ਦੇ share price ਵਿੱਚ ਆਏ ਤਗੜੇ 7 percent ਉਛਾਲ … Continue reading SBI ਨੇ ਬਣਾਇਆ ਨਵਾਂ ਇਤਿਹਾਸ ਦੂਜੇ ਸਭ ਤੋਂ ਵੱਡੇ ਬੈਂਕ ਦਾ ਤਾਜ ਸਿਰ ‘ਤੇ