skip to content

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੇ ਖੇਡ ਮੰਤਰੀ ਮੰਡਾਵੀਆ ਨੇ ਮੈਰਾਥਨ ‘ਚ ਚਾਂਦੀ ਦਾ ਤਗਮਾ ਜਿੱਤਣ ‘ਤੇ ਸਾਵਨ ਬਰਵਾਲ ਨੂੰ ਦਿੱਤੀ ਵਧਾਈ

Sawan Barwal Silver Medal : ਭਾਰਤ ਦੇ ਸਾਵਨ ਬਰਵਾਲ ਨੇ ਏਸ਼ੀਆਈ ਖੇਡਾਂ 2026 ਵਿੱਚ ਪੁਰਸ਼ਾਂ ਦੀ ਮੈਰਾਥਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਜਿੱਤਿਆ। ਬਰਵਾਲ ਦੇ ਇਸ ਚਾਂਦੀ ਦੇ ਤਗਮੇ ਨਾਲ ਇਸ ਮੁਕਾਬਲੇ ਵਿੱਚ ਤਗਮਾ ਜਿੱਤਣ ਲਈ ਦੇਸ਼ ਦੀ 44 ਸਾਲਾਂ ਦੀ ਉਡੀਕ ਖਤਮ ਹੋ ਗਈ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਖੇਡ ਮੰਤਰੀ ਡਾ. … Continue reading ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੇ ਖੇਡ ਮੰਤਰੀ ਮੰਡਾਵੀਆ ਨੇ ਮੈਰਾਥਨ ‘ਚ ਚਾਂਦੀ ਦਾ ਤਗਮਾ ਜਿੱਤਣ ‘ਤੇ ਸਾਵਨ ਬਰਵਾਲ ਨੂੰ ਦਿੱਤੀ ਵਧਾਈ