skip to content

Houthi Attack : ਸਊਦੀ ਅਰਬ ਵਿੱਚ ਹੂਤੀਆਂ ਦਾ ਵੱਡਾ ਹਮਲਾ ; ਰਿਆਦ ਤੇ ਯਾਨਬੂ ਨੂੰ ਬਣਾਇਆ ਨਿਸ਼ਾਨਾ

Houthi Attack : ਯਮਨ ਦੇ ਹੂਤੀ ਸਮੂਹ ਨੇ ਐਲਾਨ ਕੀਤਾ ਹੈ ਕਿ ਉਸਨੇ ਸਊਦੀ ਰਾਜਧਾਨੀ ਰਿਆਦ ਅਤੇ ਲਾਲ ਸਾਗਰ ਦੇ ਤੱਟ ‘ਤੇ ਸਥਿਤ ਪ੍ਰਮੁੱਖ ਉਦਯੋਗਿਕ ਅਤੇ ਊਰਜਾ ਕੇਂਦਰ ਯਾਨਬੂ ਨੂੰ ਨਿਸ਼ਾਨਾ ਬਣਾਉਂਦੇ ਹੋਏ ਵੱਡੇ ਪੱਧਰ ‘ਤੇ ਹਮਲੇ ਕੀਤੇ ਹਨ। ਇਸ ਘਟਨਾਕ੍ਰਮ ਨਾਲ ਦੋਵਾਂ ਧਿਰਾਂ ਵਿਚਕਾਰ ਟਕਰਾਅ ਦੇ ਹੋਰ ਵਧਣ ਦਾ ਖਤਰਾ ਪੈਦਾ ਹੋ ਗਿਆ ਹੈ। … Continue reading Houthi Attack : ਸਊਦੀ ਅਰਬ ਵਿੱਚ ਹੂਤੀਆਂ ਦਾ ਵੱਡਾ ਹਮਲਾ ; ਰਿਆਦ ਤੇ ਯਾਨਬੂ ਨੂੰ ਬਣਾਇਆ ਨਿਸ਼ਾਨਾ