skip to content

ਅੱਜ ਸ਼ੁਰੂ ਹੋਵੇਗੀ ‘ਸਰਯੂ-ਕਮਲਾ ਐਕਸਪ੍ਰੈਸ’ ਸਰਵਿਸ ; PM ਮੋਦੀ ਤੇ ਨੇਪਾਲ PM ਸ਼ਾਹ ਹਰੀ ਝੰਡੀ ਦਿਖਾ ਕੇ ਕਰਨਗੇ ਰਵਾਨਾ

Saryu Kamla Express Launch : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੇਪਾਲ ਦੇ ਉਨ੍ਹਾਂ ਦੇ ਹਮਰੁਤਬਾ, ਬਲੇਂਦਰ ਸ਼ਾਹ, ਸੋਮਵਾਰ ਨੂੰ ‘ਸਰਯੂ-ਕਮਲਾ ਐਕਸਪ੍ਰੈਸ’ ਨੂੰ ਵਰਚੁਅਲ ਤਰੀਕੇ ਨਾਲ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਹ ਇੱਕ ਨਵੀਂ ਹਫ਼ਤਾਵਾਰੀ ਰੇਲ ਸੇਵਾ ਹੈ ਜੋ ਅਯੁੱਧਿਆ ਅਤੇ ਜਨਕਪੁਰ ਧਾਮ ਨੂੰ ਆਪਸ ਵਿੱਚ ਜੋੜਦੀ ਹੈ। ਇਸ ਮੌਕੇ ‘ਤੇ ਕੇਂਦਰੀ ਰੇਲ ਮੰਤਰੀ ਅਸ਼ਵਨੀ … Continue reading ਅੱਜ ਸ਼ੁਰੂ ਹੋਵੇਗੀ ‘ਸਰਯੂ-ਕਮਲਾ ਐਕਸਪ੍ਰੈਸ’ ਸਰਵਿਸ ; PM ਮੋਦੀ ਤੇ ਨੇਪਾਲ PM ਸ਼ਾਹ ਹਰੀ ਝੰਡੀ ਦਿਖਾ ਕੇ ਕਰਨਗੇ ਰਵਾਨਾ