skip to content

PUNJAB : ਬਠਿੰਡਾ ‘ਚ ਵਾਪਰੀ ਰੂਹ ਕੰਬਾਊ ਵਾਰਦਾਤ ; ਕੁਹਾੜੀ ਨਾਲ ਵੱਢਿਆ ਸਾਬਕਾ ਸਰਪੰਚ ਜਗਤਾਰ ਸਿੰਘ ਤਾਰਾ

Former Sarpanch Murder in Bathinda : ਪੰਜਾਬ ‘ਚ ਇੱਕ ਹੋਰ ਸਾਬਕਾ ਸਰਪੰਚ ਨੂੰ ਕਤਲ ਕੀਤੇ ਜਾਣ ਦੀ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ। ਤਾਜ਼ਾ, ਘਟਨਾ ਬਠਿੰਡਾ ‘ਚ ਵਾਪਰੀ ਹੈ, ਜਿਥੇ ਮੁਲਜ਼ਮ ਨੇ ਬਜ਼ੁਰਗ ਜਗਤਾਰ ਸਿੰਘ ਤਾਰਾ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਹੈ। ਇਸਤੋਂ ਪਹਿਲਾਂ ਲੁਧਿਆਣਾ ਜ਼ਿਲ੍ਹੇ ਤੋਂ ਵੀ ਗੋਲੀਆਂ ਮਾਰ ਕੇ ਸਾਬਕਾ ਸਰਪੰਚ … Continue reading PUNJAB : ਬਠਿੰਡਾ ‘ਚ ਵਾਪਰੀ ਰੂਹ ਕੰਬਾਊ ਵਾਰਦਾਤ ; ਕੁਹਾੜੀ ਨਾਲ ਵੱਢਿਆ ਸਾਬਕਾ ਸਰਪੰਚ ਜਗਤਾਰ ਸਿੰਘ ਤਾਰਾ