skip to content

Last Updated: June 7, 2026

Dainik Savera Times Logo

Sarhind Update : MLA Lakhbir Singh ਦੇ ਯਤਨਾਂ ਸਦਕਾ ਸਰਹਿੰਦ ਵਾਸੀਆਂ ਨੂੰ ਕੂੜੇ ਤੋਂ ਮਿਲੀ ਨਿਜਾਤ| DainikSavera

8 months पहले

Sarhind Update : MLA Lakhbir Singh ਦੇ ਯਤਨਾਂ ਸਦਕਾ ਸਰਹਿੰਦ ਵਾਸੀਆਂ ਨੂੰ ਕੂੜੇ ਤੋਂ ਮਿਲੀ ਨਿਜਾਤ| DainikSavera

Sarhind Update : ਸਰਹਿੰਦ ਵਿੱਚ ਕੂੜੇ ਦਾ ਡੰਪ ਹੋਵੇਗਾ ਖ਼ਤਮ, ਬਣੇਗਾ ਸੁੰਦਰ ਪਾਰਕ
ਸਰਹਿੰਦ ਸ਼ਹਿਰ ਦੇ ਰਸਤੇ ਉੱਤੇ ਲੰਬੇ ਸਮੇਂ ਤੋਂ ਬਣੇ ਕੂੜੇ ਦੇ ਡੰਪ ਨੂੰ ਜਲਦ ਹੀ ਹਟਾ ਕੇ ਇੱਥੇ ਇੱਕ ਖੂਬਸੂਰਤ ਪਾਰਕ ਬਣਾਇਆ ਜਾਵੇਗਾ। ਇਹ ਜਾਣਕਾਰੀ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਕੌਂਸਲਰ ਆਸ਼ਾ ਰਾਣੀ, ਕੌਂਸਲਰ ਦਵਿੰਦਰ ਕੌਰ ਅਤੇ ਕੌਂਸਲਰ ਹਰਵਿੰਦਰ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ।
ਉਨ੍ਹਾਂ ਕਿਹਾ ਕਿ ਇਹ ਡੰਪ ਸਾਲਾਂ ਤੋਂ ਲੋਕਾਂ ਲਈ ਵੱਡੀ ਪਰੇਸ਼ਾਨੀ ਬਣਿਆ ਹੋਇਆ ਸੀ। ਰਾਹਗੀਰਾਂ ਅਤੇ ਸ਼ਹਿਰ ਵਾਸੀਆਂ ਨੂੰ ਨਾ ਸਿਰਫ਼ ਬਦਬੂ ਦਾ ਸਾਹਮਣਾ ਕਰਨਾ ਪੈਂਦਾ ਸੀ, ਸਗੋਂ ਇਹ ਸ਼ਹਿਰ ਦੀ ਸੁੰਦਰਤਾ ਨੂੰ ਵੀ ਖ਼ਰਾਬ ਕਰ ਰਿਹਾ ਸੀ।

 

खबरें और भी हैं...

Copyright © 2026 Dainik Savera Times. All rights reserved.