skip to content

ਦੁਬਈ ਵਿੱਚ ਸੰਜੇ ਦੱਤ ਨੂੰ ਮਿਲਿਆ ਖ਼ਾਸ ਤੋਹਫ਼ਾ: ਗੋਲਡ iPhone

ਪੰਜਾਬ ਡੈਸਕ (ਦੈਨਿਕ ਸਵੇਰਾ): ਬਾਲੀਵੁੱਡ ਸਿਤਾਰਿਆਂ ਲਈ ਫੈਨਾਂ ਦੀ ਦਿਵਾਨਗੀ ਅਕਸਰ ਹੱਦਾਂ ਤੋਂ ਪਾਰ ਹੋ ਜਾਂਦੀ ਹੈ। ਇਸਦਾ ਤਾਜ਼ਾ ਉਦਾਹਰਨ ਉਸ ਵੇਲੇ ਸਾਹਮਣੇ ਆਇਆ ਜਦੋਂ ਪਾਕਿਸਤਾਨੀ ਸੋਸ਼ਲ ਮੀਡੀਆ ਇਨਫਲੂਐਂਸਰ ਕਾਸਿਫ ਜ਼ਮੀਰ ਨੇ ਅਦਾਕਾਰ ਸੰਜੇ ਦੱਤ ਨੂੰ ਸੋਨੇ ਨਾਲ ਮੜਿਆ iPhone ਤੋਹਫ਼ੇ ਵਜੋਂ ਭੇਟ ਕੀਤਾ।   ਇਹ ਖ਼ਾਸ ਮੁਲਾਕਾਤ ਦੁਬਈ ਵਿੱਚ ਹੋਈ, ਜਿੱਥੇ ਕਾਸਿਫ ਜ਼ਮੀਰ ਨੇ … Continue reading ਦੁਬਈ ਵਿੱਚ ਸੰਜੇ ਦੱਤ ਨੂੰ ਮਿਲਿਆ ਖ਼ਾਸ ਤੋਹਫ਼ਾ: ਗੋਲਡ iPhone