skip to content

‘ਉਸ ਦੀ ਜ਼ਿੰਦਗੀ ‘ਚ ਕਿਸੇ ਚੀਜ਼ ਦੀ ਕਮੀ ਨਹੀਂ ਸੀ’, ਪੋਤੀ ਦੀ ਮੌਤ ‘ਤੇ ਛਲਕਿਆ ਦਾਦੇ ਦਾ ਦਰਦ

ਨਵੀਂ ਦਿੱਲੀ: ਟੀਵੀ ਅਦਾਕਾਰਾ ਸੰਚਿਤਾ ਉਗਲੇ, ਜੋ ਕੁਮਕੁਮ ਭਾਗਿਆ ਅਤੇ ਵਾਗਲੇ ਕੀ ਦੁਨੀਆ ਵਰਗੇ ਪ੍ਰਸਿੱਧ ਸੀਰੀਅਲਾਂ ਵਿੱਚ ਆਪਣੀਆਂ ਭੂਮਿਕਾਵਾਂ ਲਈ ਜਾਣੀ ਜਾਂਦੀ ਸੀ, ਨੇ ਕਥਿਤ ਤੌਰ ‘ਤੇ ਆਪਣੇ ਘਰ ਵਿੱਚ ਖੁਦਕੁਸ਼ੀ ਕਰ ਲਈ। ਉਹ ਸਿਰਫ਼ 22 ਸਾਲ ਦੀ ਸੀ। ਉਸ ਦੀ ਅਚਾਨਕ ਮੌਤ ਨੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਨੂੰ ਗਹਿਰਾ ਸਦਮਾ ਪਹੁੰਚਾਇਆ ਹੈ। ਸੰਚਿਤਾ ਦੇ … Continue reading ‘ਉਸ ਦੀ ਜ਼ਿੰਦਗੀ ‘ਚ ਕਿਸੇ ਚੀਜ਼ ਦੀ ਕਮੀ ਨਹੀਂ ਸੀ’, ਪੋਤੀ ਦੀ ਮੌਤ ‘ਤੇ ਛਲਕਿਆ ਦਾਦੇ ਦਾ ਦਰਦ